News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

.ਦਸੂਹਾ ‘ਚ ਦਰਦਨਾਕ ਹਾਦਸਾ, ਟਰੱਕ ਤੇ ਸਕੂਟਰੀ ਵਿਚਾਲੇ ਜ਼ਬਰਦਸਤ ਟੱਕਰ, 28 ਸਾਲਾ ਕੁੜੀ ਦੀ ਮੌਤ

.ਦਸੂਹਾ ‘ਚ ਦਰਦਨਾਕ ਹਾਦਸਾ, ਟਰੱਕ ਤੇ ਸਕੂਟਰੀ ਵਿਚਾਲੇ ਜ਼ਬਰਦਸਤ ਟੱਕਰ, 28 ਸਾਲਾ ਕੁੜੀ ਦੀ ਮੌਤ

(TTT) ਜੀ. ਟੀ. ਰੋਡ ਪੁਲਸ ਸਟੇਸ਼ਨ ਦਸੂਹਾ ਨੇੜੇ ਇਕ ਟਰੱਕ ਅਤੇ ਟੀ. ਵੀ. ਐੱਸ. ਸਕੂਟਰੀ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇਕ 28 ਸਾਲਾ ਕੁੜੀ ਅੰਕਿਤਾ ਪੁੱਤਰੀ ਮਨਜੀਤ ਸਿੰਘ ਰਾਮਗੜੀਆ ਦੀ ਮੌਤ ਹੋ ਗਈ। ਟਰੱਕ ਨੰਬਰ ਪੀ. ਬੀ. 0609815 ਦਾ ਡਰਾਈਵਰ ਅਬਦੁਲ ਰਸੀਦ ਜੰਮੂ ਦਾ ਰਹਿਣ ਵਾਲਾ ਹੈ, ਉਸ ਦੀ ਗਲਤੀ ਨਾਲ ਇਹ ਹਾਦਸਾ ਹੋਇਆ।