News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਮੁੰਡੇ ਦੀ ਮਾਂ ਵੱਲੋਂ ਰਿਸ਼ਤੇ ਤੋਂ ਮਨ੍ਹਾਂ ਕਰਨ ’ਤੇ ਕੁੜੀ ਨੇ ਪੀਤੀ ਜ਼ਹਿਰੀਲੀ ਦਵਾਈ

ਮੁੰਡੇ ਦੀ ਮਾਂ ਵੱਲੋਂ ਰਿਸ਼ਤੇ ਤੋਂ ਮਨ੍ਹਾਂ ਕਰਨ ’ਤੇ ਕੁੜੀ ਨੇ ਪੀਤੀ ਜ਼ਹਿਰੀਲੀ ਦਵਾਈ

(TTT) ਫਿਰੋਜ਼ਪੁਰ ’ਚ ਮੁੰਡੇ ਦੀ ਮਾਂ ਵੱਲੋਂ ਰਿਸ਼ਤੇ ਤੋਂ ਮਨਾਂ ਕਰਨ ’ਤੇ ਕੁੜੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਇਕ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੁਖਵਿੰਦਰ ਸਿੰਘ ਪੁੱਤਰ ਹੱਸਣ ਸਿੰਘ ਵਾਸੀ ਪਿੰਡ ਸ਼ਾਹਦੀਨ ਵਾਲਾ ਨੇ ਦੱਸਿਆ ਕਿ ਉਸ ਦੀ ਧੀ ਮਨਦੀਪ ਕੌਰ (17) ਜੋ 12ਵੀਂ ਜਮਾਤ ’ਚ ਪੜ੍ਹਦੀ ਹੈ।