News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਡੇਢ ਮਹੀਨਾ ਹੋ ਗਿਆ ਮੈਨੂੰ ਨੀਟੂ ਸ਼ਟਰਾਂਵਾਲੇ ਤੋਂ ਬਹੁਤ ਖਤਰਾ ਸੀ…’ ਸਾਬਕਾ CM ਚੰਨੀ ਨੂੰ ਮਿਲਿਆ ਨੀਟੂ

ਡੇਢ ਮਹੀਨਾ ਹੋ ਗਿਆ ਮੈਨੂੰ ਨੀਟੂ ਸ਼ਟਰਾਂਵਾਲੇ ਤੋਂ ਬਹੁਤ ਖਤਰਾ ਸੀ…’ ਸਾਬਕਾ CM ਚੰਨੀ ਨੂੰ ਮਿਲਿਆ ਨੀਟੂ

(TTT) ਲੋਕ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖਤਮ ਹੋ ਗਈ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਉਮੀਦਵਾਰਾਂ ਦੀਆਂ ਨਜ਼ਰਾਂ ਹੁਣ 4 ਜੂਨ ‘ਤੇ ਟਿਕੀਆਂ ਹੋਈਆਂ ਹਨ। ਇਸ ਵਿਚਾਲੇ ਹੀ ਜਲੰਧਰ ਤੋਂ ਨੀਟੂ ਸ਼ਟਰਾਂਵਾਲੇ ਅਤੇ ਸਾਬਕਾ ਮੁੱਖ ਮੰਤਰੀ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਚੰਨੀ, ਨੀਟੂ ਨੂੰ ਮਖੌਲ ਕਰਦੇ ਵਿਖਾਈ ਦੇ ਰਹੇ ਹਨ।
ਚੰਨੀ ਮਖੌਲ ਕਰਦੇ ਹੋਏ ਕਹਿੰਦੇ ਹਨ ਕਿ ਡੇਢ ਮਹੀਨਾ ਹੋ ਗਿਆ ਹੈ ਮੈਨੂੰ ਚੋਣਾਂ ‘ਚ ਨੀਟੂ ਸ਼ਟਰਾਂਵਾਲੇ ਤੋਂ ਬਹੁਤ ਹੀ ਖਤਰਾ ਸੀ, ਮੈਂ ਰੱਬ ਰੱਬ ਕਰਕੇ ਕੱਢਿਆ ਇਹ ਪੂਰਾ ਇਲੈਕਸ਼ਨ। ਉਨ੍ਹਾਂ ਕਿਹਾ ਕਿ ਮੈਨੂੰ ਡਰ ਸੀ ਕਿ ਇਹ ਮੇਰੇ ਨਾਲੋਂ ਵੱਧ ਵੋਟਾਂ ਲੈ ਕੇ ਜਾਣਗੇ। ਅੱਜ ਇਹ ਸਾਡੇ ਕੋਲ ਆਏ ਹਨ ਅਤੇ ਕਿਹਾ ਹੈ ਕਿ ਜੇਕਰ ਮੈਂ (ਨੀਟੂ) ਜਿੱਤ ਵੀ ਗਿਆ ਤਾਂ ਵੀ ਤੁਹਾਨੂੰ ਸਮਰਥਨ ਦੇਵਾਂਗੇ।