News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਉਤਰਾਖੰਡ ਦੇ CM ਪੁਸ਼ਕਰ ਸਿੰਘ ਧਾਮੀ, ਕੇਸਰੀ ਪੱਗ ਪਹਿਨੀ ਆਏ ਨਜ਼ਰ

ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਉਤਰਾਖੰਡ ਦੇ CM ਪੁਸ਼ਕਰ ਸਿੰਘ ਧਾਮੀ, ਕੇਸਰੀ ਪੱਗ ਪਹਿਨੀ ਆਏ ਨਜ਼ਰ

(TTT)ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅੱਜ ਅੰਮ੍ਰਿਤਸਰ ਪਹੁੰਚੇ। ਇਥੇ ਉਹ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ। ਧਾਮੀ ਨੇ ਇਸ ਮੌਕੇ ਸਿਰ ‘ਤੇ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ।