News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਗਰਮੀ ਕੱਢ ਰਹੀ ਵੱਟ, ਉੱਪਰੋਂ ਬਿਜਲੀ ਦੇ ਕੱਟ; ਆਉਣ ਵਾਲੇ ਦਿਨਾਂ ‘ਚ ਲੂ ਹੋਰ ਵਧਣ ਦੀ ਸੰਭਾਵਨਾ

ਗਰਮੀ ਕੱਢ ਰਹੀ ਵੱਟ, ਉੱਪਰੋਂ ਬਿਜਲੀ ਦੇ ਕੱਟ; ਆਉਣ ਵਾਲੇ ਦਿਨਾਂ ‘ਚ ਲੂ ਹੋਰ ਵਧਣ ਦੀ ਸੰਭਾਵਨਾ

(TTT) ਸ਼ੇਰਪੁਰ : ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਦੂਜੇ ਪਾਸੇ ਬੀਤੇ ਦਿਨੀਂ ਸਵੇਰ ਸਮੇਂ ਬਿਜਲੀ ਦਾ ਕੱਟ ਲਗਾ ਦਿੱਤਾ ਗਿਆ , ਜਿਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਗਰਮੀ ਕਾਰਨ ਬੁਰਾ ਹਾਲ ਹੋ ਗਿਆ। ਵੀਰਵਾਰ ਨੂੰ ਤਾਪਮਾਨ 44 ਡਿਗਰੀ ਤੋਂ ਉੱਪਰ ਰਿਹਾ ਹੈ। ਅਜਿਹੇ ਵਿਚ ਅਗਲੇ ਦਿਨਾਂ ਵਿਚ ਗਰਮੀ ਅਤੇ ਲੂ ਦੇ ਹੋਰ ਵੱਧਣ ਦੀ ਸੰਭਾਵਨਾ ਹੈ। ਲੋਕਾਂ ਨੇ ਮੰਗ ਕੀਤੀ ਕਿ ਅੰਤਾਂ ਦੀ ਗਰਮੀ ਨੂੰ ਦੇਖਦੇ ਹੋਏ ਬਿਜਲੀ ਦੇ ਕੱਟਾਂ ਤੋਂ ਰਾਹਤ ਦਿੱਤੀ ਜਾਵੇ।