News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਲੁਧਿਆਣਾ ਵਿੱਚ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫੀ, ਦੇਖੋ ਵੀਡੀਓ

ਲੁਧਿਆਣਾ ਵਿੱਚ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫੀ, ਦੇਖੋ ਵੀਡੀਓ

(TTT)ਲੁਧਿਆਣਾ ਦੇ ਦਰੇਸੀ ਮੈਦਾਨ ਦੇ ਵਿੱਚ ਸਥਿਤ ਇੱਕ ਸਕੂਲ ਦੇ ਵਿੱਚ ਇੱਕ ਬਾਬਾ ਖਾਟੂ ਸ਼ਾਮ ਜੀ ਦਾ ਜਾਗਰਨ ਕਰਵਾਇਆ ਗਿਆ ਜਿੱਥੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਦੋਵੇਂ ਇੱਕੋ ਹੀ ਧਾਰਮਿਕ ਸਟੇਜ ਦੇ ਉੱਤੇ ਇਕੱਠੇ ਨਜ਼ਰ ਆਏ। ਇਸ ਦੌਰਾਨ ਜਿੱਥੇ ਰਾਜਾ ਵੜਿੰਗ ਦੇ ਨਾਅਰੇ ਲੱਗੇ ਅਤੇ ਰਵਨੀਤ ਸਿੰਘ ਬਿੱਟੂ ਦੇ ਨਾਅਰੇ ਲੱਗਣ ਲੱਗੇ।
ਦੂਜੇ ਪਾਸੇ ਧਾਰਮਿਕ ਗਾਇਕ ਘਨਈਆ ਮਿੱਤਲ ਨੇ ਧਾਰਮਿਕ ਭਜਨ ਗਾ ਕੇ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ ਲੱਗਣ ਲੱਗੇ। ਇਸ ਦੌਰਾਨ ਪੂਰੀ ਧਾਰਮਿਕ ਸਟੇਜ ਰਾਜਨੀਤੀ ਸਿਆਸੀ ਅਖਾੜੇ ਦੇ ਵਿੱਚ ਨਜ਼ਰ ਆਈ।