News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਮੁੰਬਈ ਕਸਟਮਜ਼ ਵਲੋਂ 4.81 ਕਰੋੜ ਦਾ ਸੋਨਾ ਜ਼ਬਤ

ਮੁੰਬਈ ਕਸਟਮਜ਼ ਵਲੋਂ 4.81 ਕਰੋੜ ਦਾ ਸੋਨਾ ਜ਼ਬਤ

(TTT)-6 ਤੇ 7 ਅਪ੍ਰੈਲ ਦੌਰਾਨ ਏਅਰਪੋਰਟ ਕਮਿਸ਼ਨਰੇਟ, ਮੁੰਬਈ ਕਸਟਮਜ਼ ਨੇ 12 ਮਾਮਲਿਆਂ ਵਿਚ 4.81 ਕਰੋੜ ਰੁਪਏ ਦੀ ਕੀਮਤ ਦਾ 8.10 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਯਾਤਰੀਆਂ ਦੇ ਪਹਿਨੇ ਕੱਪੜਿਆਂ ਅਤੇ ਗੁਦਾ ਵਿਚ ਛੁਪਾ ਕੇ ਪਾਇਆ ਗਿਆ ਸੀ। ਛੇ ਯਾਤਰੀ ਗ੍ਰਿਫ਼ਤਾਰ ਕੀਤੇ ਹਨ।

<iframe width=”560″ height=”315″ src=”https://www.youtube.com/embed/q99Ucjf1AHI?si=1u22sFih4L74keLx” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>