News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਅੰਮ੍ਰਿਤਸਰ ‘ਚ 11 ਵਜੇ ਤੱਕ 20.17 ਫੀਸਦੀ ਹੋਈ ਵੋਟਿੰਗ, ਵੱਡੀ ਗਿਣਤੀ ‘ਚ ਲਾਈਨਾਂ ‘ਚ ਖੜ੍ਹੇ ਨਜ਼ਰ ਆਏ ਲੋਕ

ਅੰਮ੍ਰਿਤਸਰ ‘ਚ 11 ਵਜੇ ਤੱਕ 20.17 ਫੀਸਦੀ ਹੋਈ ਵੋਟਿੰਗ, ਵੱਡੀ ਗਿਣਤੀ ‘ਚ ਲਾਈਨਾਂ ‘ਚ ਖੜ੍ਹੇ ਨਜ਼ਰ ਆਏ ਲੋਕ

(GBCUPDATE) ਅੰਮ੍ਰਿਤਸਰ- ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ 7 ਵਜੇ ਤੱਕ ਜਾਰੀ ਰਹੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅੰਮ੍ਰਿਤਸਰ ਦੇ 11 ਵਿਧਾਨਸਭਾ ਹਲਕਿਆਂ ਦੇ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਅਤੇ ਅੰਮ੍ਰਿਤਸਰ ਲੋਕ ਸਭਾ ਦੇ ਮੈਂਬਰ ਨੂੰ ਚੁਣਨਗੇ।