ਗਰਮੀ ਕਾਰਨ 2 ਬੇਸਹਾਰਾ ਵਿਅਕਤੀਆਂ ਦੀ ਮੌਤ

Date:

ਗਰਮੀ ਕਾਰਨ 2 ਬੇਸਹਾਰਾ ਵਿਅਕਤੀਆਂ ਦੀ ਮੌਤ

ਬਠਿੰਡਾ (TTT): ਗਰਮੀ ਕਾਰਨ ਦੋ ਬੇਸਹਾਰਾ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਸਹਾਰਾ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਮੱਛੀ ਮਾਰਕੀਟ ਅਤੇ ਰੇਲਵੇ ਰੋਡ ਤੋਂ 2 ਬੇਸਹਾਰਾ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਸੀ।
ਇੱਥੇ ਉਨ੍ਹਾਂ ਦੀ ਮੌਤ ਹੋ ਗਈ। ਸੰਸਥਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਮਰਨ ਵਾਲੇ ਬੇਸਹਾਰਾ ਸਨ। ਸੰਸਥਾ ਵੱਲੋਂ ਲਾਸ਼ਾਂ ਨੂੰ ਸ਼ਨਾਖਤ ਲਈ ਸੁਰੱਖਿਅਤ ਰੱਖ ਦਿੱਤਾ ਗਿਆ ਹੈ।

Share post:

Subscribe

spot_imgspot_img

Popular

More like this
Related

एसडीएम ने नशा उन्मूलन अभियान के लिए यूथ क्लबों और विभागीय अधिकारियों के साथ की बैठक

होशियारपुर, 31 जनवरी(बजरंगी पांडेय): उप मंडल होशियारपुर में नशा उन्मूलन...

वेब फिल्म “गोल्ड मैडल का दहेज” की स्क्रीनिंग धूमधाम से संपन्न

होशियारपुर(TTT): स्थानीय डी.ए.वी. कॉलेज ऑफ एजुकेशन के ऑडिटोरियम में...